• ਕੋਲੰਬੋ
  • ਮਾਪੂਟੋ
  • ਆਸਲੋ
  • ਪੋਰਟ ਮੋਰਸਬੀ
  • ਲਵਿੱਵ
  • ਤਬਿਲਿਸੀ
  • ਲੀਮਾ
ਪਹਿਲਾ ਅਗਲਾ

ਸਾਡੇ 2018 ਖ਼ਾਸ ਸੰਮੇਲਨ

ਪੁਰਾਣੇ ਸਮਿਆਂ ਵਿਚ ਭਗਤੀ ਲਈ ਮਨਾਏ ਜਾਂਦੇ ਸਾਲਾਨਾ ਤਿਉਹਾਰ ਅਤੇ ਹੋਰ ਇੱਕਠ, ਰੱਬ ਦੇ ਸੇਵਕਾਂ ਨੂੰ ਅਧਿਆਤਮਿਕ ਤੌਰ ਤੇ ਮਜ਼ਬੂਤ ਬਣਾਉਂਦੇ ਸਨ ਅਤੇ ਇਹ ਖੂਸ਼ੀ ਦੇ ਮੌਕੇ ਹੁੰਦੇ ਸਨ।(ਕੂਚ 23:15,16; ਨਹਮਯਾਹ 8:9-18)

ਅੱਜ ਸਾਲਾਨਾ ਵੱਡੇ ਸੰਮੇਲਨ ਯਹੋਵਾਹ ਦੇ ਗਵਾਹਾਂ ਨੂੰ ਅਧਿਆਤਮਿਕ ਭੋਜਨ ਅਤੇ ਹੌਂਸਲਾ ਦੇਣ ਦੇ ਨਾਲ ਨਾਲ ਮਸੀਹੀ ਸੰਗਤੀ ਦਾ ਮਜ਼ਾ ਲੈਣ ਦੇ ਮੌਕੇ ਮੁਹਾਇਆ ਕਰਾਉਂਦਾ ਹੈ। ਅਲੱਗ ਅਲੱਗ ਦੇਸ਼ਾ ਵਿਚ ਖ਼ਾਸ ਸੰਮੇਲਨ ਗਵਾਹੀ ਦੇਣ ਦਾ ਉੱਤਮ ਤਰੀਕਾ ਹੈ ਅਤੇ ਇਹ ਸਾਡੀ ਅੰਤਰਰਾਸ਼ਟਰਰੀ ਸੰਗਠਨ ਦੇ ਬਾਰੇ ਜਾਣਨ ਦਾ ਮੌਕਾ ਦਿੰਦਾ ਹੈ ਨਾਲੇ ਤੁਹਾਨੂੰ ਨਵੇਂ ਸੰਸਾਰ ਵਿਚ ਜੀਵਨ ਦੀ ਇਕ ਝਲਕ ਦਿਖਾਉਂਦਾ ਹੈ।

ਸਾਨੂੰ ਉਨ੍ਹਾ ਦੇਸ਼ਾ ਦੇ ਨਾਮ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਜਿੱਥੇ 2018 ਦੇ ਖ਼ਾਸ ਸੰਮੇਲਨ ਹੋ ਰਹੇ ਹਨ।

ਸੰਮੇਲਨ
Street witnessing in the colombo business district
ਜੁਲਾਈ 2018
ਪ੍ਰੋਗ੍ਰਾਮ ਦੇ ਭਾਸ਼ਾਵਾਂ:
English
සිංහල
ශ්‍රී ලංකා සංඥා භාෂාව
தமிழ்
ਲੋਗੋ
Oslo
ਜੁਲਾਈ 2018
ਪ੍ਰੋਗ੍ਰਾਮ ਦੇ ਭਾਸ਼ਾਵਾਂ:
English
Norsk
ਲੋਗੋ
Lima
ਨਵੰਬਰ 2018
ਪ੍ਰੋਗ੍ਰਾਮ ਦੇ ਭਾਸ਼ਾਵਾਂ:
English
español
lenguaje de señas peruano
Quechua (Ayacucho)
ਲੋਗੋ
Preaching, Art Market
ਸਤੰਬਰ 2018
ਪ੍ਰੋਗ੍ਰਾਮ ਦੇ ਭਾਸ਼ਾਵਾਂ:
English
Xichangana
Português
Txitxopi
Língua de Sinais Moçambicana
Gitonga
xiTshwa
ਲੋਗੋ
Lviv
ਜੁਲਾਈ 2018
ਪ੍ਰੋਗ੍ਰਾਮ ਦੇ ਭਾਸ਼ਾਵਾਂ:
English
русский жестовый
русский
українська
ਲੋਗੋ